Songs
Künstler
Genres
Titel-Cover HIM.

HIM.

3:11Punjabi-Pop, Punjabi-Hip-Hop, Bhangra, desi, Desi-Hip-Hop Album P-POP CULTURE 2025-08-22

Weitere Songs von Karan Aujla

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
Alle Songs

Weitere Songs von Ikky

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
Alle Songs

Beschreibung

Masterer: Chris Gehringer

Produzent: Euro

Produzent: Ikky

Schlagzeug, Programmierung, Synthesizer: Ikwinder Sahota

Ingenieur: Ikwinder Sahota

Bass: Jamal Europe

E-Piano: Jamal Europe

Synthesizer: Jamal Europe

Gesang: Karan Aujla

Schlagzeug, Gitarre, Keyboards, Synthesizer: Milano

Mixer: Milano

Produzent: Milano

Komponist, Texter, Autor: Ikwinder Sahota

Komponist, Texter, Autor: Jamal Europe

Komponist, Texter, Autor: Karan Aujla

Komponist, Texter, Autor: Milan D'Agostini

Songtext und Übersetzung

Original

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ। ਨੀ ਵੈਲੀ ਹੁੰਦੇ ਇੰਨੇ ਵੀ ਨੀ ਮਾੜੇ, ਇਹ ਨਜ਼ਰਾਂ ਕਿਉਂ ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹਿਆ ਚਵਾਰੇ ਤੂੰ। ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ, ਨੀ ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ। ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮਿਣੇ ਨਾ ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡੇ ਜਿਹਾ ਯਾਰ ਕਿਥੋਂ ਲੱਭ ਕੇ ਲਿਆਏਂਗੀ। ਨੀ ਲੋਕਾਂ ਦੇ ਤਾਂ ਖਿਲ ਗਏ ਬਗੀਚੇ, ਸਾਰੇ ਸਾਡੇ ਘੋਰ ਬੇਰੀਆਂ ਨੂੰ ਬੇਰ ਕਦੋਂ ਹੋਣਗੇ। ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਸਾਡੇ ਮੇਲੇ ਵੇਰ ਕਦੇ ਹੋਣਗੇ। ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੁਣਿਆ ਉਥੇ ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ।
Come on baby ਖਰੀਆਂ। ਖਰੀਆਂ। ਖਰੀਆਂ।

Deutsche Übersetzung

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ। Es ist nicht einfach, es zu tun ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹਿਆ ਚਵਾਰੇ ਤੂੰ। ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। Es ist nicht einfach, es zu tun ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ। ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮਿਣੇ ਨਾ ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। Es gibt viele Leute, die es nicht wissen, aber nichts ਯਾਰ ਕਿਥੋਂ ਲੱਭ ਕੇ ਲਿਆਏਂਗੀ। ਨੀ ਲੋਕਾਂ ਦੇ ਤਾਂ ਖਿਲ ਗਏ ਬਗੀਚੇ, ਸਾਰੇ ਸਾਡੇ ਘੋਰ ਬੇਰੀਆਂ ਨੂੰ ਬੇਰ ਕਦੋਂ ਹੋਣਗੇ। Es gibt viele Dinge, die ich nicht kenne ਵੇਰ ਕਦੇ ਹੋਣਗੇ। ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੁਣਿਆ ਉਥੇ ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ।
Komm schon, Baby. ਖਰੀਆਂ। ਖਰੀਆਂ।

Video ansehen Karan Aujla, Ikky - HIM.

Statistiken zum Titel:

Streams Spotify

Chartplatzierungen Spotify

Höchstpositionen

Aufrufe YouTube

Chartplatzierungen Apple Music

Shazams Shazam

Chartplatzierungen Shazam